ਹੋਂਦਾ
honthaa/hondhā

ਪਰਿਭਾਸ਼ਾ

ਵਿ- ਮੌਜੂਦ. ਉਪਿਸ੍‍ਥਤ. "ਘਰਿ ਹੋਦਾ ਪੁਰਖੁ ਨ ਪਛਾਣਿਆ." (ਸ੍ਰੀ ਮਃ ੩) ੨. ਹੁੰਦਾ. ਬਣਦਾ. ਆਪਣੇ ਤਾਈਂ ਅਭਿਮਾਨ ਸਹਿਤ ਮੰਨਦਾ. "ਹੋਂਦਾ ਫੜੀਅਗੁ ਨਾਨਕ ਜਾਣੁ." (ਵਾਰ ਮਲਾ ਮਃ ੧)
ਸਰੋਤ: ਮਹਾਨਕੋਸ਼