ਹੌਕਨੀ
haukanee/haukanī

ਪਰਿਭਾਸ਼ਾ

ਸੰਗ੍ਯਾ- ਦਮਕਸ਼ੀ. ਦਿਲ ਦੇ ਛੇਤੀ ਧੜਕਨ ਕਾਰਣ ਸ੍ਵਾਸ ਦੀ ਤੇਜ ਗਤਿ. "ਦੌਰੇ ਆਵਤ ਹੌਂਕਨੀ ਸੋਏ ਊਰਧ ਸ੍ਵਾਸ." (ਚਰਿਤ੍ਰ ੭)
ਸਰੋਤ: ਮਹਾਨਕੋਸ਼