ਹੌਰ
haura/haura

ਪਰਿਭਾਸ਼ਾ

ਦੇਖੋ, ਹਉਲ. "ਰੌਰ ਪਰਾ ਪੁਰ ਦੌਰ ਚਲੇ ਨਰ ਹੌਰ ਉਠ੍ਯੋ ਉਰ." (ਨਾਪ੍ਰ) ੨. ਅ਼. [ہوَر] ਉਛਾਲਨੇ ਦੀ ਕ੍ਰਿਯਾ. "ਜਮਨਾ ਕਹੁ ਗ੍ਵਾਰਨਿ ਹੌਰੇਂ." (ਕ੍ਰਿਸਨਾਵ) ਗਵਾਲਨਾਂ ਜਮਨਾ ਦੇ ਜਲ ਨੂੰ ਤਰਣ ਸਮੇ ਉਛਾਲਦੀਆਂ ਹਨ.
ਸਰੋਤ: ਮਹਾਨਕੋਸ਼