ਹ੍ਰਿ
hri/hri

ਪਰਿਭਾਸ਼ਾ

ਸੰ. हृ ਧਾ- ਲੈ ਜਾਣਾ. ਚੁਰਾਉਣਾ. ਨਸ੍ਟ ਕਰਨਾ. ਗ੍ਰਹਣ ਕਰਨਾ. ਇਕੱਠਾ ਕਰਨਾ.
ਸਰੋਤ: ਮਹਾਨਕੋਸ਼