ਹੰਘਈ
hanghaee/hanghaī

ਪਰਿਭਾਸ਼ਾ

ਸਮਰਥ. ਠੁੰਦਾ ਸਕਦਾ. "ਕੰਨ ਕੋਈ ਕਢਿ ਨ ਹੰਘਈ." (ਸ੍ਰੀ ਮਃ ੫. ਪੈਪਾਇ) ਨਿੰਦਾ ਸੁਣਨ ਨੂੰ ਕੋਈ ਕੰਨ ਨਹੀਂ ਕੱਢ ਸਕਦਾ.
ਸਰੋਤ: ਮਹਾਨਕੋਸ਼