ਹੰਤ੍ਰਿ
hantri/hantri

ਪਰਿਭਾਸ਼ਾ

ਸੰ. हन्तृ. ਵਿ- ਹਨਨ ਕਰਤਾ. ਮਾਰਨ ਵਾਲਾ. "ਜਿਉ ਹੰਤਾ ਮਿਰਗਾਹ." (ਵਾਰਾ ਆਸਾ) "ਸਰਬਹੰਤਾ." (ਜਾਪੁ) ੨. ਅਹੰਤਾ ਲਈ ਭੀ "ਹੰਤਾ" ਸ਼ਬਦ ਵਰਤਿਆ ਜਾਂਦਾ ਹੈ.
ਸਰੋਤ: ਮਹਾਨਕੋਸ਼