ਹੰਦਾ
hanthaa/handhā

ਪਰਿਭਾਸ਼ਾ

ਦੇਖੋ, ਹੰਤਕਾਰ ੨.। ੨. ਸੰਬੰਧ ਬੋਧਕ ਵ੍ਯ- ਦਾ. ਕਾ. "ਜਸ ਹੰਦਾ ਬਾਣ." (ਵਾਰ ਰਾਮ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : ہندا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

cooked food collected daily by priests
ਸਰੋਤ: ਪੰਜਾਬੀ ਸ਼ਬਦਕੋਸ਼