ਹੱਡੋਰੋੜਾ

ਸ਼ਾਹਮੁਖੀ : ہڈّوروڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

animal skeleton, carcass without skin and flesh, a heap of this; place where skeletons of dead animals are collected for further disposal
ਸਰੋਤ: ਪੰਜਾਬੀ ਸ਼ਬਦਕੋਸ਼