ਬਾਂਹ ਭੱਜਣੀ

- (ਭਰਾ ਜਾਂ ਸੱਜਣ ਦਾ ਮਰ ਜਾਣਾ)

ਬੇਸ਼ਕ ਸ਼ਾਮ ਸਿੰਘ ਕਮਾਊ ਨਹੀਂ ਸੀ ਪਰ ਭਰਾਵਾਂ ਦੀ ਬਾਂਹ ਸੀ; ਕੋਈ ਨਜ਼ਰ ਇਨ੍ਹਾਂ ਵੱਲ ਵੇਖ ਨਹੀਂ ਸੀ ਸਕਦਾ; ਇੰਨਾਂ ਤਕੜਾ ਸੀ। ਹੁਣ ਇਹ ਬਾਂਹ ਟੁੱਟ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ