ਬਾਨਣੂ ਬੰਨ੍ਹਣਾ

- (ਪ੍ਰਬੰਧ ਹੋ ਜਾਣਾ)

ਹੋਰ ਥੋੜ੍ਹੇ ਦਿਨ ਬਾਦ ਉਸ ਨੇ ਹਿੰਮਤ ਕਰ ਕੇ ਨੇੜੇ ਦੇ ਇੱਕ ਬਜਾਰ ਵਿੱਚੋਂ ਫਰਮੇ ਭੰਨਣ ਦਾ ਕੰਮ ਪਰਾਪਤ ਕਰ ਲਿਆ, ਜਿਸ ਵਿੱਚੋਂ ਉਹ ਰੁਪਏ ਬਾਰ੍ਹਾਂ ਆਨਿਆਂ ਦੀ ਰੋਜ਼ ਕਾਰ ਕਰ ਲੈਂਦੀ ਸੀ। ਇਸ ਤਰ੍ਹਾਂ ਘਰ ਦੀ ਦਾਲ ਰੋਟੀ ਦਾ ਬਾਨਣੂ ਬੱਝ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ