ਬਾਚੀਆਂ ਨਿਕਲਣਾ

- (ਹੜਵਾਂ ਨਿਕਲ ਅਉਣਾ, ਕਮਜ਼ੋਰੀ ਨਾਲ)

ਨੌਕਰ ਨੇ ਸ਼ਾਹ ਨੂੰ ਕਿਹਾ—ਟੁੱਕ ਰੱਜ ਕੇ ਖਾਣ ਨੂੰ ਨਹੀਂ ਦੇਂਦੇ ਓ, ਮੇਰੀਆਂ ਚੰਗੇ ਭਲੇ ਦੀਆਂ ਬਾਚੀਆਂ ਨਿਕਲ ਆਈਆਂ ਨੇ। ਢਿੱਡ ਮੇਰਾ ਤਾਂ ਤੁਸੀਂ ਇੱਕ ਦਿਨ ਨਾ ਭਰਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ