ਬੌਲੇ ਅੱਗੇ ਰਾਗ ਵਾਲੀ ਗੱਲ ਹੋਣੀ

- (ਬੇ ਸਮਝਾਂ ਨਾਲ ਵਾਹ ਪੈਣਾ)

...... ਪਰ ਇਹੋ ਜੇਹੀਆਂ ਗੱਲਾਂ ਕਰਨੀਆਂ ਤਾਂ ਅੰਨ੍ਹੇ ਅੱਗੇ ਨੱਚਣਾ ਤੇ ਬੌਲੇ ਅੱਗੇ ਰਾਗ ਵਾਲੀ ਗੱਲ ਹੈ। ਜਦ ਕਿ ਤੁਸੀਂ ਵਿਚਾਰਿਆਂ ਦੀ ਰਹਿੰਦੀ ਖੂੰਹਦੀ ਖੱਲ ਵੀ ਉਧੇੜਨ ਤੇ ਉੱਤਰ ਆਏ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ