ਭਰਿਆ ਪੀਤਾ ਹੋਣਾ

- ਵਿੱਚੋਂ ਵਿੱਚ ਗ਼ੁੱਸੇ ਨਾਲ ਭਰਿਆ ਹੋਣਾ

ਸਵਰਨ ਹੋਰਾਂ ਨੇ ਕੁਲਬੀਰ ਨੂੰ ਗਾਲ੍ਹਾਂ ਕੱਢੀਆਂ । ਉਹ ਅੱਗੋਂ ਕਰਨ ਜੋਗਾ ਤਾਂ ਕੁੱਝ ਨਹੀਂ ਸੀ, ਵਿਚਾਰਾ ਭਰਿਆ ਪੀਤਾ ਆਪਣੇ ਘਰ ਨੂੰ ਚਲਾ ਗਿਆ ।

ਸ਼ੇਅਰ ਕਰੋ