ਭੋਰ ਭੋਰ ਕੇ

- (ਥੋੜ੍ਹੀ ਥੋੜ੍ਹੀ ਖਰਚ ਕਰਕੇ)

ਪਤੀ ਦੀ ਮੌਤ ਮਗਰੋਂ ਜੋ ਥੋੜ੍ਹਾ ਬਹੁਤ ਉਸ ਦੇ ਪਾਸ ਸੀ, ਉਸ ਨੇ ਹੁਣ ਤੀਕ ਭੋਰ ਭੋਰ ਕੇ ਖਾਧਾ। ਹੁਣ ਉਸ ਪਾਸ ਕੁਝ ਵੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ