ਬੂਟਾ ਲੱਗਣਾ

- (ਜੜ੍ਹ ਕਾਇਮ ਹੋ ਜਾਣੀ, ਪੁੱਤਰ ਜੰਮਣਾ)

ਪਰਮਾਤਮਾ ਤੁਹਾਡਾ ਬੂਟਾ ਲਾਵੇ ਤੇ ਜੜ੍ਹ ਕਾਇਮ ਕਰੇ, ਅਸੀਂ ਤੇ ਦਿਨ ਰਾਤ ਇਹ ਬੇਨਤੀਆਂ ਕਰਦੇ ਹਾਂ ਕਿ ਤੇਰੀ ਗੋਦ ਹਰੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ