ਚੰਗੇ ਵੇਲੇ ਦੀ ਮੱਤ

- (ਕੰਮ ਆ ਗਈ ਮੱਤ, ਲਾਭਦਾਇਕ ਸਿੱਖਿਆ)

ਹਾਂ ਜੀ, ਹੁਣ ਮੁੰਡਾ ਬਿਲਕੁਲ ਠੀਕ ਏ । ਚੰਗੇ ਵੇਲੇ ਕਿਸੇ ਮੱਤ ਦੇ ਦਿੱਤੀ ਤੇ ਅਸੀਂ ਦਿੱਲੀ ਲੈ ਆਏ। ਜੇ ਮੰਡੀ ਬੈਠੇ ਰਹਿੰਦੇ ਤਾਂ ਮੁੰਡੇ ਦੀਆਂ ਅੱਖਾਂ ਗਵਾ ਬੈਠਦੇ !

ਸ਼ੇਅਰ ਕਰੋ

📝 ਸੋਧ ਲਈ ਭੇਜੋ