ਛਾਤੀ ਪਾਟਣੀ

- (ਅਫ਼ਸੋਸ ਤੇ ਗੁੱਸਾ ਆਉਣਾ)

ਜਦ ਮਹਿੰਦਰ ਦਾ ਮਕਾਨ ਸੜ ਗਿਆ ਤਾਂ ਉਸ ਪਿਉ ਦਾਦੇ ਦੇ ਵੇਲੇ ਤੋਂ ਚਲੇ ਆਉਂਦੇ ਘਰ ਨੂੰ ਸੁਆਹ ਦੀ ਢੇਰੀ ਬਣਿਆ ਵੇਖ ਕੇ ਮਹਿੰਦਰ ਦੀ ਛਾਤੀ ਪਾਟਣ ਲਗੀ, ਪਰ ਇਹ ਗੱਲਾਂ ਅਚਲਾ ਉਹਦੇ ਮੂੰਹ ਤੋਂ ਨਾ ਪੜ੍ਹ ਸਕੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ