ਛਿੱਤਰ ਦੀ ਪਰਵਾਹ ਨਾ ਕਰਨੀ

- (ਉੱਕਾ ਬੇਪਰਵਾਹ ਹੋਣਾ)

ਮੈਂ ਤੇਰੀ ਛਿੱਤਰ ਜਿੰਨੀ ਵੀ ਪਰਵਾਹ ਨਹੀਂ ਕਰਦਾ। ਤੂੰ ਜੋ ਮਰਜ਼ੀ ਆਉਂਦੀ ਊ, ਕਰ ਲੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ