ਛੋਟੇ ਦਿਲ ਦਾ ਹੋਣਾ

- (ਕੋਈ ਗੱਲ ਸਹਾਰ ਨਾ ਸਕਣਾ)

ਮੈਂ ਉਸ ਔਰਤ ਨੂੰ ਜਾਣਨੀ ਆਂ। ਬੜੇ ਛੋਟੇ ਦਿਲ ਦੀ ਏ । ਉਸ ਨੇ ਨਹੀਂ ਆਉਣਾ; ਇਥੇ ਖ਼ਰਚ ਦਾ ਮਾਮਲਾ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ