ਚਿੱਤ ਸਵਾਇਆ ਹੋਣਾ

- (ਬਹੁਤ ਖ਼ੁਸ਼ ਹੋਣਾ, ਹੌਂਸਲਾ ਵਧਣਾ)

ਇਕ ਦਿਨ ਯਾਰੋ ਜਿਮੀਂਦਾਰ ਬੇੜੀ ਵੇਖਣ ਨੂੰ ਚਲੇ ਆਏ, ਬੇੜੀ ਵੇਖ ਖੁਸ਼ਾਲੀ ਹੋਏ, ਸਭਨਾਂ ਚਿੱਤ ਸਵਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ