ਚਿੱਠਾ ਤਾਰਨਾ

- (ਅਗਾਂਹ ਗੱਲ ਦੱਸਣੀ, ਭੇਤ ਤੋਰ ਦੇਣਾ)

ਮੈਂ ਤੇ ਉਹਨੂੰ ਬੜਾ ਇਤਬਾਰੀ ਤੇ ਪੱਕਾ ਸਮਝ ਕੇ ਗੱਲ ਦੱਸੀ ਸੀ ਪਰ ਉਹਨੇ ਤੇ ਅੱਗੇ ਚਿੱਠਾ ਤਾਰ ਦਿੱਤਾ। ਇਸ ਤਰ੍ਹਾਂ ਸਾਰਾ ਭੇਤ ਖੁੱਲ੍ਹ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ