ਚੌਕਾ ਫੇਰਨਾ

- (ਗੋਹੇ ਮਿੱਟੀ ਨਾਲ ਪੋਚਾ ਫੇਰਨਾ, ਕੀਤੇ ਕੰਮ ਨੂੰ ਚੌੜ ਕਰ ਦੇਣਾ)

ਚੰਗਾ ਭਲਾ ਸਾਹਿਬ ਗੱਲ ਮੰਨ ਗਿਆ ਸੀ ਉਸ ਨੇ ਆਪਣੀ ਬੇਵਕੂਫੀ ਨਾਲ ਚੌਕਾ ਫੇਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ