ਦੰਦੀਆਂ ਮੂੰਹ ਵਿੱਚ ਨਾ ਵੜਨੀਆਂ

- (ਬਹੁਤ ਖੁਸ਼ ਹੋਣਾ, ਹਾਸਾ ਨਾ ਬੰਦ ਹੋਣਾ)

ਹੁਣ ਖੁਸ਼ੀ ਦੇ ਨਾਲ ਸ਼ਾਹ ਨੂੰ ਕੁਤ-ਕੁਤਾੜੀਆਂ ਨਿਕਲਦੀਆਂ ਸਨ ਤੇ ਦੰਦੀਆਂ ਮੂੰਹ ਵਿੱਚ ਵੜਨ ਦਾ ਨਾਂ ਨਹੀਂ ਸਨ ਲੈਂਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ