ਧੌਲੇ ਆ ਜਾਣੇ

- (ਚਿੱਟਾ ਸਿਰ ਹੋ ਜਾਣਾ ਭਾਵ ਕੋਈ ਕੰਮ ਕਰਦਿਆਂ ਬਹੁਤ ਤਜਰਬਾ ਹੋ ਜਾਣਾ)

ਮੇਰੇ ਕੋਲ ਇਕ ਮੰਤਰ ਹੈ ਜੋ ਰਾਖ ਵਿੱਚ ਮੇਖ ਮਾਰਦਾ ਏ, ਕਿਸੇ ਦੀ ਸ਼ਕਤੀ ਨਹੀਂ ਇਹਨੂੰ ਪੁੱਟ ਸਕੇ । ਏਸੇ ਮੰਤ੍ਰ ਦੇ ਜ਼ੋਰ ਛਨਿਗਰ ਨੂੰ ਮੈਂ ਵੱਸ ਕੀਤਾ ਹੋਇਆ ਏ । ਮੈਨੂੰ ਤੇ ਧੌਲੇ ਆ ਗਏ ਇਸ ਵਿੱਦਿਆ ਵਿੱਚ। ਮੰਤਰ ਕਰਾਂਗਾ ਐਸਾ ਜੋ ਸਾਰੀ ਉਮਰ ਰੋਗ ਨੇੜੇ ਨਾ ਆਵੇ ਤੇ ਸੁਹਾਗ ਦਾ ਪੂਰਾ ਸੁਖ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ