ਧੌਲਿਆਂ ਦੀ ਲਾਜ ਰੱਖਣੀ

- (ਬਿਰਧ ਜਾਣ ਕੇ ਲਿਹਾਜ਼ ਕਰਨਾ)

ਜਿਵੇਂ ਵੀ ਹੋ ਸਕਦਾ ਈ, ਇਹ ਗੱਲ ਮੰਨ ਲੈ ਤੇ ਮੇਰੇ ਧੌਲਿਆਂ ਦੀ ਲਾਜ ਰੱਖ ਲੈ। ਮੈਂ ਜੋ ਤੇਰੇ ਪਾਸ ਟੁਰ ਕੇ ਆ ਗਿਆ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ