ਦਿਲ ਵਿੱਚ ਹੀ ਰਹਿ ਜਾਣਾ

- (ਕਿਸੇ ਨੂੰ ਦੱਸ ਨਾ ਸਕਣਾ)

ਬਲਦੇਵ ਦੀਆਂ ਸੋਚੀਆਂ ਹੋਈਆਂ ਸਭ ਗੱਲਾਂ ਦਿਲ ਵਿੱਚ ਹੀ ਰਹਿ ਗਈਆਂ, ਜਦ ਸਿਪਾਹੀਆਂ ਦੇ ਘੇਰੇ ਵਿੱਚ ਉਹ ਸੈਂਕੜੇ ਹਥਕੜੀ ਪੋਸ਼ਾਂ ਨਾਲ ਫੌਜੀ ਲਾਰੀਆਂ ਵਿੱਚ ਸਵਾਰ ਹੋ ਕੇ ਜੇਲ੍ਹ ਵੱਲ ਜਾ ਰਿਹਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ