ਦਿਲ ਵਿੱਚ ਪਾ ਲੈਣਾ

- (ਦਿਲ ਵਿੱਚ ਗੰਢ ਬੰਨ੍ਹ ਲੈਣੀ, ਕਦੇ ਨਾ ਭੁਲਾਣੀ)

ਗੱਲ ਐਵੇਂ ਹਾਸੇ ਭਾਣੇ ਕਹੀ ਸੀ ਨਸੀਮ ਨੇ, ਪਰ ਯੂਸਫ ਨੇ ਇਸ ਨੂੰ ਦਿਲ ਵਿਚ ਪਾ ਲਿਆ । ਤਾਂ ਹੀ ਖਬਰੇ ਜੁ ਈਦ ਵਾਲੀ ਸੰਧਿਆ ਨੂੰ ਉਹ ਨਸੀਮ ਦੇ ਘਰ ਗਿਆ ਤੇ ਉਸ ਨੂੰ ਕਹਿਣ ਲੱਗਾ, ਆ ਸੀਮਾ ਤੈਨੂੰ ਕੁਝ ਵਿਖਾਵਾਂ," ਤੇ ਜਦ ਨਸੀਮ ਨੇ ਉਸ ਦੇ ਘਰ ਦੇ ਪਿਛਵਾੜੇ ਜਾ ਕੇ ਵੇਖਿਆ ਤਾਂ ਹੱਕੀ ਬੱਕੀ ਰਹਿ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ