ਗੰਢ ਕਪਣੀ

- (ਖੀਸਾ ਕਤਰ ਕੇ ਪੈਸੇ ਲੈ ਜਾਣੇ)

ਸੂਟਾਂ ਬੂਟਾਂ ਵਾਲੇ ਬਾਬੂ ਲੋਕਾਂ ਦੀਆਂ ਗੰਢਾਂ ਕਪਦੇ ਪਕੜੇ ਜਾਂਦੇ ਹਨ। ਭੁੱਖ ਬੜੀ ਹੈ ਤੇ ਡਿਗਰੀਆਂ ਵਾਲਿਆਂ ਤੋਂ ਮਿਹਨਤ ਮਜ਼ਦੂਰੀ ਹੁੰਦੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ