ਘੇਸ ਮਾਰ ਕੇ ਪਏ ਰਹਿਣਾ

- (ਗੱਲ ਸੁਣੀ ਅਣ-ਸੁਣੀ ਕਰ ਛੱਡਣੀ)

ਤੁਹਾਨੂੰ ਮੈਂ ਕਈ ਵਾਰ ਅੱਗੇ ਵੀ ਆਖਿਆ ਏ, ਪਈ ਮੁਟਿਆਰ ਧੀ ਤੁਹਾਡੇ ਬੂਹੇ ਬੈਠੀ ਏ। ਘੇਸ ਮਾਰ ਕੇ ਨਾ ਪਏ ਰਹੇ । ਚੰਗਾ ਵਰ ਵੇਖ ਕੇ ਇਹ ਕਾਰਜ ਕਰ ਛੱਡੋ ਤੇ ਰੱਬ ਵੱਲੋਂ ਸੁਰਖਰੂ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ