ਘੁਲ ਮਿਲ ਜਾਣਾ

- (ਸੁਰਤ ਗੁੰਮ ਹੋ ਜਾਣੀ ; ਰਚ ਮਿਚ ਜਾਣਾ)

ਫੈਲ ਦਾ ਅਰਥ ਕਰਦਿਆਂ ਕਰਦਿਆਂ ਧਿੰਗ ਜ਼ੋਰੀ ਉਹ ਸਾਹਮਣੇ ਘਰ ਦਾ ਰੋਸ਼ਨਦਾਨ ਉਸ ਦੀਆਂ ਅੱਖਾਂ ਅੱਗੇ ਆ ਜਾਂਦਾ, ਤੇ ਕਿਸੇ ਮੁੰਦਰੀ ਦੇ ਪਤਲੇ ਨਕਸ਼ਾਂ ਵਿੱਚ ਉਹ ਸਾਰਾ ਹੀ ਘੁਲ ਮਿਲ ਜਾਂਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ