ਘੁਣ ਲੱਗਣਾ

- (ਦੁਖ, ਬੀਮਾਰੀ ਲੱਗਣੀ, ਕਮਜ਼ੋਰ ਹੋਣਾ)

ਵੇਖਣ ਨੂੰ ਤੇ ਉਹ ਚੰਗਾ ਭਲਾ ਹੈ, ਪਰ ਵਿੱਚੋਂ ਦਮਾ ਉਸ ਨੂੰ ਘੁਣ ਦੀ ਤਰ੍ਹਾਂ ਲੱਗਾ ਹੋਇਆ ਹੈ ਤੇ ਖਾਈ ਜਾ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ