ਗੁੱਸੇ ਨਾਲ ਦੰਦ ਪੀਹਣੇ

- (ਬੇ-ਵਸੀ ਦੀ ਹਾਲਤ ਵਿੱਚ ਕ੍ਰੋਧ ਨਾਲ ਕਚੀਚੀਆਂ ਲੈਣੀਆਂ)

ਮਦਨ ਅੰਦਰ ਹੀ ਅੰਦਰ ਗੁੱਸੇ ਨਾਲ ਦੰਦ ਪੀਂਹਦਾ ਹੋਇਆ ਸੋਚ ਰਿਹਾ ਸੀ-ਏਹ ਕੀ ਬੇਹੂਦਾ ਬਕਵਾਸ ਕਰੀ ਜਾ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ