ਸ਼ਾਹ ਨੇ ਲਹਿਣ (ਨੌਕਰ) ਦੇ ਪਿਉ ਨੂੰ ਦੱਸਿਆ- ਲਹਿਣ ਨੂੰ ਤਾਂ ਨੱਸਿਆਂ ਹੋਇਆਂ ਮੁੱਦਤਾਂ ਹੋ ਗਈਆਂ ਨੇ। ਐਡਾ ਹੱਡ ਹਰਾਮ ਸੀ ਸਾਰਾ ਦਿਨ ਢਿੱਡ ਭਰਕੇ ਧੁੱਪੇ ਪਿਆ ਰਹਿੰਦਾ ਸੀ।
ਸ਼ੇਅਰ ਕਰੋ