ਹੰਭਲਾ ਮਾਰਨਾ

- (ਤੇਜ਼ੀ ਤੇ ਫੁਰਤੀ ਨਾਲ ਕੰਮ ਕਰਨਾ)

ਬਾਬਾ ! ਰਾਹੋਂ ਲਾਂਭੇ ਹੋ ਜਾ, ਜਾਂ ਨਵਿਆਂ ਦੇ ਨਾਲ ਖਲੋ ਜਾ। ਪਿਛਲੀਆਂ ਲਹਿਰਾਂ ਕਿੱਥੇ ਗਈਆਂ, ਇਹ ਹੁਣ ਹੰਭਲੇ ਮਾਰਨ ਪਈਆਂ, ਅਗਲੀਆਂ ਹੋਰ ਤਿਆਰ, ਸਮੇਂ ਦੀ ਨਵੀਉਂ ਨਵੀਂ ਬਹਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ