ਹੜਬੂੰ ਹੜਬੂੰ ਕਰਨਾ

- (ਭੁੱਖ ਦੀ ਮੰਦਹਾਲੀ ਵਿੱਚ ਇੱਧਰ ਉੱਧਰ ਦੌੜਨਾ)

ਤਖਤ ਪੜੀ ਵਿੱਚ ਜ਼ਿਮੀਂਦਾਰ ਤੋਂ ਛੁਟ ਬਾਕੀ ਉਹਦੇ ਅਹਿਲਕਾਰਾਂ ਦੀਆਂ ਹਵੇਲੀਆਂ ਵੀ ਸਬਰਕਤੀਆਂ ਸਨ। ਪਰ ਅਕਸਰ ਲੋਕ ਹੜਬੂੰ ਹੜਬੂੰ ਕਰਦੇ ਭੁੱਖੇ, ਲੀਰਾਂ ਲੰਗੋਟਿਆਂ ਵਿੱਚ ਲਪੇਟੇ, ਅਧ ਨੰਗੇ, ਅੱਧੇ ਕੱਜੇ, ਜਬਰ ਜ਼ੁਲਮ ਤੋਂ ਸਹਿਮੇ ਹੋਏ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ