ਹਵਾਸ ਗੁੰਮ ਕਰ ਦੇਣੇ

- (ਸੁਧ ਬੁਧ ਨਾ ਰਹਿਣੀ)

ਕਮਲ ਘਬਰਾਇਆ ਹੋਇਆ ਉਨ੍ਹਾਂ ਵਿੱਚ ਫਿਰ ਰਿਹਾ ਸੀ- ਕਿਸੇ ਆਉਣ ਵਾਲੀ ਮੁਸੀਬਤ ਨੇ ਉਸ ਦੇ ਹਵਾਸ ਗੁੰਮ ਕਰ ਦਿੱਤੇ ਹੋਏ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ