ਹੋਸ਼ ਉੱਡਣੀ

- (ਘਬਰਾ ਜਾਣਾ, ਬੇ-ਸੁਰਤੀ ਹੋ ਜਾਣੀ)

ਜ਼ਹਿਰ ਦਾ ਅਸਰ ਪਲ ਪਲ ਵਧ ਰਿਹਾ ਸੀ । ਉਸ ਦਾ ਰੰਗ ਨੀਲਾ ਹੁੰਦਾ ਜਾਂਦਾ ਸੀ ਤੇ ਹੋਸ਼ ਉੱਡਦੀ ਜਾ ਰਹੀ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ