ਜੀਭ ਲਮਕਾਉਣੀ

- (ਲਾਲਚ ਕਰਨਾ, ਖਾਣ ਲਈ ਤਰਲਾ ਕਰਨਾ)

ਤੁਹਾਨੂੰ ਖਾਣ ਦਾ ਬੜਾ ਚਸਕਾ ਹੈ, ਹਰ ਵੇਲੇ ਜੀਭ ਲਮਕਾਈ ਹੀ ਰੱਖਦੇ ਹੋ। ਕਿਸੇ ਵੇਲੇ ਕੰਮ ਵੱਲ ਧਿਆਨ ਵੀ ਦਿਆ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ