ਕੰਘਾ ਹੋਣਾ

- ਬਹੁਤ ਨੁਕਸਾਨ ਹੋ ਜਾਣਾ

ਇਸ ਮੁਕੱਦਮੇ ਵਿੱਚ ਸਾਡਾ ਕੰਘਾ ਹੋ ਗਿਆ ਹੈ, ਅਜੇ ਪਤਾ ਨਹੀਂ ਇਹ ਕਿੰਨਾ ਚਿਰ ਚਲਦਾ ਰਹੇਗਾ ।

ਸ਼ੇਅਰ ਕਰੋ