ਕਰ ਦਿਖਾਣਾ

- (ਬਦਲਾ ਲੈ ਕੇ ਦੱਸਣਾ; ਕਿਸੇ ਦੇ ਵਿਰੁੱਧ ਕੋਈ ਕਾਰਵਾਈ ਕਰ ਦੱਸਣੀ)

ਜਦੋਂ ਰਾਂਝੇ ਨੂੰ ਹੱਥਕੜੀ ਲਾ ਕੇ ਸਿਪਾਹੀ ਖੜੋਤੇ ਹੋਏ ਸਨ ਤਾਂ ਰਾਂਝੇ ਨੇ ਬਾਬੇ ਨੂੰ ਕਿਹਾ "ਕਿ ਆਹ ਜੋ ਬਾਬੂ ਖੜਾ ਹੈ, ਇਸ ਨੇ ਇੱਕ ਦਿਨ ਸਾਡੇ ਰਸੂਲ ਨੂੰ ਗਾਲ੍ਹ ਦਿੱਤੀ, ਫੇਰ ਮੈਂ ਇੱਕ ਦੋ ਈਸਾ ਦੇ ਔਗੁਣ ਸੁਣਾ ਦਿੱਤੇ, ਬੱਸ ਫੇਰ ਕੀ ਸੀ, ਇਹ ਲੋਹਾ ਲਾਖਾ ਹੋ ਚਲਾ ਗਿਆ ਤੇ ਕਹਿੰਦਾ ਗਿਆ—ਠਾਣਾ ਲੈ ਕੇ ਆਉਂਦਾ ਹਾਂ। ਇਸ ਭਲੇ ਲੋਕ ਨੇ ਸਾਡੇ ਨਾਲ ਕਰ ਵਿਖਾਈ।"

ਸ਼ੇਅਰ ਕਰੋ

📝 ਸੋਧ ਲਈ ਭੇਜੋ