ਕਾਂਵਾਂ ਰੌਲ਼ੀ

- (ਬਹੁਤ ਰੌਲਾ ਪੈਣਾ)

ਸਭਾ ਦੀ ਮੀਟਿੰਗ ਵਿੱਚ ਕੋਈ ਕਿਸੇ ਦੀ ਗੱਲ ਹੀ ਨਹੀਂ ਸੀ ਸੁਣ ਰਿਹਾ, ਬੱਸ ਕਾਂਵਾਂ ਰੌਲ਼ੀ ਹੀ ਪਈ ਹੋਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ