ਖੰਡ ਖਾ ਕੇ

- (ਖੁਸ਼ੀ ਖੁਸ਼ੀ, ਹਸਦੇ ਹਸਦੇ)

ਜੜ੍ਹੀ ਤੇਲ ਕਿਉਂ ਆਪਣੀ ਦੇ ਰਹੇ ਹੋ ? ਕੁਝ ਨਹੀਂ ਸਰਨਾ ਘਰ ਦੀ ਲੜਾਈ ਦੇ ਵਿਚ, ਖੰਡ ਖਾਇ ਕੇ ਅੰਤ ਨੂੰ ਵਸਣਾ ਜੇ, ਦੋਹਾਂ ਏਸੇ ਖੁਦਾ ਦੀ ਖੁਦਾਈ ਦੇ ਵਿਚ।

ਸ਼ੇਅਰ ਕਰੋ

📝 ਸੋਧ ਲਈ ਭੇਜੋ