ਖੋਜ ਖੁਰਾ ਪੁੱਟਣਾ

- (ਨਾਂ ਨਿਸ਼ਾਨ ਮਿਟਣਾ)

ਹਜ਼ਾਰਾਂ ਬਾਦਸ਼ਾਹ ਹੋਏ ਹਨ ਜਿਨ੍ਹਾਂ ਦਾ ਉੱਕਾ ਹੀ ਖੋਜ ਖੁਰਾ ਪੁੱਟਿਆ ਜਾ ਚੁਕਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ