ਖੂਹ-ਖਾਤੇ ਪਾ ਦੇਣਾ

- (ਕੋਈ ਚੀਜ਼ ਅਜਿਹੀ ਸੁੱਟਣੀ, ਜਿੱਥੋਂ ਮੁੜ ਲੱਭੇ ਹੀ ਨਾ)

ਮੈਨੂੰ ਆਪਣਾ ਪੈੱਨ ਕਿਤੇ ਨਹੀਂ ਲੱਭਦਾ, ਪਤਾ ਨਹੀਂ ਬੱਚਿਆਂ ਨੇ ਕਿਹੜੇ ਖੂਹ ਖਾਤੇ ਪਾ ਦਿੱਤਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ