ਲਾਗ ਬਾਜੀ ਕਰਨਾ

- (ਜ਼ਿੱਦ ਰੱਖਣੀ, ਦੁਸ਼ਮਨੀ ਹੋਣੀ)

ਇੱਕ ਕੈਦੀ ਨੇ ਦੂਜੇ ਨੂੰ ਪੁੱਛਿਆ-ਜਦ ਤੇਰੀ ਕਿਸੇ ਨਾਲ ਲਾਗ-ਬਾਜੀ ਹੀ ਨਹੀਂ ਸੀ ਤਾਂ ਫੇਰ ਕਿਸੇ ਨੇ ਤੈਨੂੰ ਕਤਲ ਦੇ ਮੁਕਦਮੇ ਵਿੱਚ ਕਿਉਂ ਫਸਾ ਦਿੱਤਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ