ਲਾਹ-ਪਾ ਕੇ ਟੁਰ ਪੈਣਾ

- (ਸੋਚ ਵਿਚਾਰ ਕੇ)

ਕੰਦਲਾ ਕਿਸੇ ਮੁੰਡੇ ਨਾਲ ਪਿਆਰ ਕਰਦੀ ਸੀ ਪਰ ਉਸਦੇ ਮਾਪੇ ਇਹ ਨਹੀਂ ਸਨ ਚਾਹੁੰਦੇ ਕਿ ਮੁੰਡੇ ਨਾਲ ਉਹਦਾ ਵਿਆਹ ਕਰ ਦਿੱਤਾ ਜਾਏ । ਇਸ ਨੇ ਲੱਖ ਵਾਰ ਸਮਝਾਇਆ, ਰੋਈ, ਖਫ਼ਾ ਹੋਈ, ਪਰ ਕਿਸੇ ਨੇ ਇਹਦੀ ਨਾ ਸੁਣੀ। ਅਖੀਰ ਵਿਆਹ ਦੀਆਂ ਧਮਕੀਆਂ ਜਦੋਂ ਦਿੱਤੀਆਂ ਜਾਣ ਲੱਗੀਆਂ ਤਾਂ ਕੰਦਲਾ ਇੱਕ ਸ਼ਾਮ ਲਾਹ-ਪਾ ਕੇ ਘਰੋਂ ਟੁਰ ਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ