ਲਾਹ ਪਾਹ ਕਰਨੀ

- (ਝਾੜ ਝੰਬ ਕਰਨੀ, ਝਗੜਾ ਹੋਣਾ)

ਸ਼ਾਮੋ ਨੇ ਦਿਆਲੇ ਦੇ ਡਾਕੇ ਦੀ ਗੱਲ ਸੁਣਾਈ। ਰੂਪ ਦਿਆਲੇ ਦੀ ਕਰਤੂਤ ਸੁਣ ਕੇ ਲੋਹਾ ਲਾਖਾ ਹੋ ਗਿਆ। ਉਸ ਸਮਝਿਆ, ਏਸੇ ਲਈ ਦਿਆਲਾ ਐਨੇ ਚਿਰ ਦਾ ਏਥੇ ਨਹੀਂ ਆਇਆ। ਖੈਰ ਉਸ ਦੀ ਲਾਹ ਪਾਹ ਕਰਾਂਗਾ, ਆਏ ਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ