ਲੰਮੀਆਂ ਤਾਣ ਕੇ ਸੌਣਾ

- (ਨਿਸਚਿੰਤ ਹੋ ਕੇ ਸੌਣਾ, ਬੇਪਰਵਾਹ ਹੋਣਾ)

ਸਾਰੇ ਦੁਨਿਆਵੀ ਫਿਕਰਾਂ ਤੋਂ ਅਚਿੰਤੇ ਹੋ ਕੇ ਤਾਰਿਆਂ ਭਰੀ ਸੁਹਾਣੀ ਰਾਤ ਵਿੱਚ ਲੰਮੀਆਂ ਤਾਣ ਕੇ ਸੇਵਾ ਇੱਕ ਸੁਰਗੀ ਹੁਲਾਰੇ ਤੋਂ ਕਿਸੇ ਤਰ੍ਹਾਂ ਘੱਟ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ