ਲੇਲੇ ਪੇਪੇ ਕਰਨਾ

- (ਮਿੱਠੀਆਂ ਮਿੱਠੀਆਂ ਮੋਮੋ ਠਗਣੀਆਂ ਗੱਲਾਂ ਕਰਨੀਆਂ)

ਜਦੋਂ ਕੋਈ ਵਿੰਗਾ ਜਾਂਦਾ ਹੋਵੇ ਤਾਂ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ, ਤੇ ਮੈਂ ਸੱਚੀ ਸੱਚੀ ਮੂੰਹੋਂ ਕੱਢ ਦੇਂਦਾ ਆਂ, ਦਿਲ ਵਿਚ ਨਹੀਂ ਕਦੇ ਰੱਖੀ। ਕਈ ਬੰਦੇ ਉਤੋਂ ਲੇਲੇ ਪੇਪੇ ਕਰਦੇ ਰਹਿੰਦੇ ਨੇ ਤੇ ਵਿੱਚੋਂ ਘੋਰ ਘਾਤੀ ਹੁੰਦੇ ਨੇ। ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ ਏ, ਮੈਂ ਇਹੋ ਜਿਹਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ