ਲਿੱਲਾਂ ਦੇਣੀਆਂ

- (ਉੱਚੀ ਉੱਚੀ ਦੁਹਾਈ ਦੇਣੀ, ਵੈਣ ਪਾਉਣੇ)

ਜਦੋਂ ਅੱਗ ਲੱਗੀ ਤਾਂ ਉਸ ਨੇ ਲਿੱਲਾਂ ਦੇਣੀਆਂ ਸ਼ੁਰੂ ਕੀਤੀਆਂ ਪਰ ਲੋਕਾਂ ਦੇ ਪਹੁੰਚਦਿਆਂ ਪਹੁੰਚਦਿਆਂ ਅੱਗ ਫੈਲ ਚੁੱਕੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ